⚠️ अत्यावश्यक: विंडोज़ में गंभीर सुरक्षा कमजोरी पाई गई — आपका कंप्यूटर खतरे में हो सकता है!

सुरक्षा शोधकर्ताओं ने विंडोज़ 10 और 11 में एक नई, सक्रिय रूप से शोषित की जा रही कमजोरी की पहचान की है।इस खामी के कारण साइबर अपराधी आपके सिस्टम तक दूरस्थ पहुँच प्राप्त कर सकते हैं — बिना किसी एंटीवायरस अलर्ट के। यह खामी विंडोज़ की महत्वपूर्ण प्रोसेस जैसे lsass.exe और winlogon.exe से जुड़ी है,…

Read More

सफ़र ऐ मोहब्बत, गीतकार गुरप्रीत गुरी

सफ़र-ऐ-मोहब्बत पर, इक मुकाम आया,खुले होंठ जब – जब तेरा नाम आया…. देखी आँखे जब तेरी गहरा समंदर था,उठी जुल्फें जब जब , तो तुफान आया….. दिल चाहता है देखूं…… सिर्फ तुम्हे देखूँ ,इस कदर हैं ‘हालात, ये अंजाम आया…. हंसते हो कभी-कभी पर खूब हंस्ते हो,वजह हो तुम मुझ पर ये इल्जाम आया…. बे-असर…

Read More

ਜਿਹਦੇ ਹੋਣ ਮਲਾਹ ਅਣਜਾਣਬੇੜੀਆਂ ਤਰਦੀਆਂ ਨਹੀ, ਗੁਰਪ੍ਰੀਤ ਗੀਤਕਾਰ

ਗਰਜਨ ਜਿਹੜੀਆਂ ਬਦਲੀਆਂਅਕਸਰ ਵਰ੍ਹਦੀਆਂ ਨਹੀਂ,ਜਿਹਦੇ ਹੋਣ ਮਲਾਹ ਅਣਜਾਣਬੇੜੀਆਂ ਤਰਦੀਆਂ ਨਹੀਂ… ਐਬ, ਮੁਹੱਬਤ, ਆਦਤ,ਸੋਖੀ ਛੁੱਟਦੀ ਨਹੀਂ,ਮਰ ਜਾਂਦੇ ਨੇਂ ਆਸ਼ਕ,ਮੁਹੱਬਤਾਂ ਮਰਦੀਆਂ ਨਹੀਂ… ਬੰਦੇ ਦੇ ਵਸ ਰਹੀ ਨਾਂ,ਸਬਰ, ਸੰਤੋਖ, ਸਿਆਣਪ ਜੀ,ਤੇ ਰੁੱਖਾਂ ਤੇ ਲੱਗੇ ਫੁੱਲ,ਹਵਾਵਾਂ ਜਰਦੀਆਂ ਨਹੀਂ… ਗੁਰਪ੍ਰੀਤ ਜ਼ੁਬਾਨਾਂ ਵਾਲੇ,ਸੁਣੇ ਸੀ ਬੜੇ ਕਹਾਣੀਆਂ ਚ,ਹੁਣ ਪਹਿਲਾਂ ਵਾਲਾ ਕੰਮ,ਦੁਆਵਾਂ ਕਰਦਿਆਂ ਨਹੀਂ…

Read More

ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਗੀਤ ਨਾਲ ਹਾਜ਼ਰ ਹੋਇਆ ਗਾਇਕ ਅਮਨ ਹੈਪੀ

ਪ੍ਰਸਿੱਧ ਪੰਜਾਬੀ ਗਾਇਕ ਅਤੇ ਆਪਣੇ ਗੀਤਾਂ ਨਾਲ ਲੱਖਾਂ ਸਰੋਤਿਆਂ ਦੇ ਦਿਲਾਂ ਤੇ ਵੱਖਰੀ ਪਹਿਚਾਣ ਬਣਾਉਣ ਵਾਲੇ ਗਾਇਕ ਅਮਨ ਹੈਪੀ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮਦਿਵਸ ਮੌਕੇ ਆਪਣੇ ਨਵੇਂ ਗੀਤ ” ਜਨਮ ਦਿਹਾੜਾ “ਨਾਲ ਸਰੋਤਿਆਂ ਦੇ ਰੂਬਰੂ ਹੋਏ ਹਨ ਇਸ ਸਬੰਧੀ ਗਾਇਕ ਅਮਨ ਹੈਪੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਗੀਤ ਨੂੰ ਰਣਬੀਰ…

Read More

ਬਾਲ -ਗੀਤ ਨਿੱਕੇ -ਨਿੱਕੇ ਬੱਚੇ , ਗੁਰਪ੍ਰੀਤ ਸਿੰਘ ਬੀੜ ਕਿਸ਼ਨ

ਬਾਲ -ਗੀਤਨਿੱਕੇ -ਨਿੱਕੇ ਬੱਚੇ ਇਹ ਜੋ ਨਿੱਕੇ-ਨਿੱਕੇ ਬੱਚੇਦੇਸ ਦਾ ਭਵਿੱਖ ਨੇ,ਡੈਸਕਾਂ ਤੇ ਬੈਠ ਰਹੇ ਜੋਉ-ਅ ਲਿਖ ਨੇ……. ਸੋਹਣੇ -ਸੋਹਣੇ ਮੁੱਖਾਂ ਉੱਤੇਲੋੜ੍ਹੇ ਦਾ ਸਬਾਬ ਏ,ਫੁੱਲਾਂ ਵਿੱਚੋਂ ਫੁੱਲ ਜਿਵੇਂਖਿੜਿਆ ਗੁਲਾਬ ਏ,ਗਿਆਨੀ-ਵਿਗਿਆਨੀਕਿਸੇ ਲਿਖਣਾ ਕਬਿੱਤ ਏ…… ਦੇਸ ਕਰੂ ਮਾਣ ਜਦੋਂਮੰਜਿਲਾਂ ਨੂੰ ਪਾਉਂਗੇ,ਹਿੰਮਤਾਂ ਦੇ ਨਾਲ ਸਾਰੀਦੁਨੀਆਂ ਨੂੰ ਗਾਹੋਂਗੇ,ਇਤਿਹਾਸਕਾਰ ਬਣੂੰਕੋਈ ਐਡਿਮ ਸਮਿੱਥ ਏ…… ਗੁਰੂਆਂ ਦੇ ਆਖੇ ਲੱਗਜੋ ਕਰਦੇ ਪੜ੍ਹਾਈ ਨੇ,ਮਿੱਟੀ ਨੂੰ…

Read More

ਰੱਬਾ ਤੇਰੀ ਕਰਾਮਾਤ ਹੈ, ਨਿਮਾਣਾ

ਰੱਬਾ ਤੇਰੀ ਕਰਾਮਾਤ ਹੈਦਿਨ ਕਦੀ ਤੇ ਰਾਤ ਹੈ@2ਰੱਬਾ ਤੇਰੀ ਕਰਾਮਾਤ ਹੈ @2 ਜੀਆ ਜੰਤ ਵਿਚ ਵਾਸ ਹੈ ਤੇਰਾਧਰਤੀ ਤੇ ਆਕਾਸ਼ ਹੈ ਤੇਰਾ@2ਤੇਰਾ ਹੌਸਲਾ ਤੇਰੀ ਆਸ ਹੈਰੱਬਾ ਤੇਰੀ ਕਰਾਮਾਤ ਹੈ@2 ਧੁੱਪ ਵੀ ਤੇਰੀ ਛਾਂ ਵੀ ਤੇਰੀਹਾਂ ਤੇਰੀ ਤੇ ਨਾਹ ਵੀ ਤੇਰੀਨਾ ਕੋਈ ਤੇਰਾ ਆਮ ਖਾਸ ਹੈਰੱਬਾ ਤੇਰੀ ਕਰਾਮਾਤ ਹੈ @2 ਆਪ ਬਣਾਵੇ ਆਪ ਮਿਟਾਵੇਖੁਦ ਡੋਬੇ ਤੇ…

Read More

ਕਲਯੁਗ ਗੀਤ ਨੂੰ ਮਿਲ ਰਿਹਾ ਬਹੁਤ ਪਿਆਰ , ਸੁੱਖੀ ਧਾਲੀਵਾਲ

ਪਿੰਡ ਕਿੰਗਰਾ ਜ਼ਿਲ੍ਹਾ ਸਿਰਸਾ (ਹਰਿਆਣਾ)ਦਾ ਰਹਿਣ ਵਾਲਾ ਕਲਾਕਾਰ ਸੁੱਖੀ ਧਾਲੀਵਾਲ ਦਾ ਗੀਤ ਕਲਯੁਗ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਗੀਤ ੳਨਾ ਦੇ ਅਪਣੇ YOUTUBE ਚੈਨਲ ਸੁੱਖੀ ਧਾਲੀਵਾਲ ਕਿੰਗਰਾ ਤੇ ਰਿਲੀਜ਼ ਕੀਤਾ ਗਿਆ ਹੈ, ਇਸ ਗੀਤ ਨੂੰ ਲਿਖਿਆ ਬਹੁਤ ਹੀ ਵਧੀਆ ਗੀਤਕਾਰ ਦੇਵ ਕਿੰਗਰਾ ਜੀ ਨੇ , ਅਤੇ ਇਸ ਗੀਤ ਨੂੰ ਮਿਊਜ਼ਿਕ ਧੁਨਾਂ…

Read More